Khao piyo ash kro mitro ਪੰਜਾਬੀ movie 1 ਜੁਲਾਈ 2022 ਨੂੰ release ਹੋਈ ਹੈ ਇਸ ਮੂਵੀ ਵਿਚ tarsem jasser ਅਤੇ ਰਣਜੀਤ ਵਾਵਾ ਨੇ ਕੰਮ ਕਿੱਤਾ ਹੈ। ਮੂਵੀ ਅੱਜ ਤੋਂ ਸਿਨੇਮਾ ਘਰ ਵਿਚ ਲੱਗ ਚੁਕੀ ਹੈ। ਇਹ movie ਵਿਚ ਕਾਮੇਡੀ ਅਤੇ ਰੋਮਾੰਟਿਕ ਮੂਵੀ ਹੈ। ਇਸ ਮੂਵੀ ਨੂੰ ksshitij choudary ਨੀ diract ਕਿੱਤਾ ਹੈ। ਇਸ ਮੂਵੀ ਵਿਚ ਤਰਸੇਮ ਜੱਸਰ ਅਤੇ ਰਣਜੀਤ ਬਾਵਾ ਦੇ ਨਾਲ jasmin bajwa ਅਤੇ aditi sharma lead role ਵਿਚ ਹਨ।
0 Comments